ਤੁਹਾਡਾ ਫੋਨ, ਤੁਹਾਡੀ ਸੁਰੱਖਿਆ
ਕਿਸ ਨੂੰ ਤੁਹਾਡੇ ਤੱਕ ਪਹੁੰਚ ਮਿਲੇਗੀ, ਇਹ ਤੁਸੀਂ ਨਿਯੰਤਰਿਤ ਕਰੋ। Truecaller ਨਾਲ, ਤੁਹਾਡਾ ਦਿਨ ਤੁਸੀਂ ਬਣਾਓ: ਘੱਟ ਸਪੈਮ, ਘੱਟ ਰੁਕਾਵਟਾਂ, ਤੇ ਕੇਵਲ ਮਹੱਤਵਪੂਰਨ ਕਾਲਾਂ।
- ਸ਼ੋਰ ਨੂੰ ਬਲਾਕ ਕਰੋ
- ਸਹੀ ਕਾਲਾਂ ਨੂੰ ਆਉਣ ਦਿਓ
- ਸਿਰਫ਼ ਸੈਕਿੰਡਾਂ ਵਿੱਚ ਕਾਲ ਤਜਰਬਾ ਕਸਟਮਾਈਜ਼ ਕਰੋ
ਫੋਨ ਵੱਜੇ ਤਾਂ ਕੀ ਹੋਵੇ, ਫੈਸਲਾ ਤੁਹਾਡਾ। Truecaller ਇਹ ਆਸਾਨ ਬਣਾਉਂਦਾ ਹੈ।